Skip to content

Skip to table of contents

ਕੌਣ ਆਸਰਾ ਹੈ ਮੇਰਾ?

ਕੌਣ ਆਸਰਾ ਹੈ ਮੇਰਾ?
  1. 1. ਰਹਿਨੁਮਾ ਯਿਸੂ ਮੇਰਾ,

    ਮੈਨੂੰ ਰਾਹ ਵਿਖਾਵੇ

    ਖ਼ਿਆਲ ਰੱਖਦਾ ਹੈ,

    ਮੇਰੇ ਹਰ ਕਦਮ ʼਤੇ

    ਮੁਹੱਬਤ ਦੇ ਸਾਏ,

    ਮੈਨੂੰ ਹੈ ਲੁਕਾਇਆ

    ਇਹ ਦਿਲ ਹਮੇਸ਼ਾ,

    ਉਹਦੇ ਨਾਲ ਤੁਰੇਗਾ

    (ਪ੍ਰੀ-ਕੋਰਸ)

    ਕੀਤਾ ਹੈ ਵਾਅਦਾ ਦਿਲ ਨੇ

    ਨਾ ਵੈਰੀਆਂ ਦੀ ਸੁਣਾਂ ਮੈਂ

    ਮੇਰਾ ਮਜ਼ਬੂਤ ਯਕੀਨ

    ਡੋਲਾਂਗਾ ਮੈਂ ਨਾ ਕਦੀ

    (ਕੋਰਸ)

    ਕੌਣ ਆਸਰਾ ਹੈ ਮੇਰਾ?

    ਹੋਰ ਕਿਹਦੇ ਵੱਲ ਮੈਂ ਹੱਥ ਵਧਾਵਾਂ?

    ਯਿਸੂ ਸਿਵਾ ਕੌਣ ਮੇਰਾ?

    ਗ਼ੈਰਾਂ ਤੋਂ ਦੂਰ ਹੋਣਾ,

    ਕਰੀਬ ਉਹਦੇ ਰਹਿਣਾ

    ਮਸੀਹ ਦੇ ਬੋਲ ਬਖ਼ਸ਼ਦੇ ਜ਼ਿੰਦਗੀ

  2. 2. ਉਹਦੀ ਬਾਹਾਂ ਦੇ ਘੇਰੇ

    ਮੈਨੂੰ ਮਿਲੀ ਪਨਾਹ

    ਮਸੀਹ ਹੈ ਨਜਾਤ,

    ਕਰਾਂ ਦਿਲੋਂ ਇਕਰਾਰ

    ਜਗਾਈ ਖ਼ੁਦਾ ਨੇ,

    ਮੇਰੇ ਅੰਦਰ ਉਮੀਦ

    ਹਾਰ ਮੰਨਾਂਗਾ ਨਹੀਂ,

    ਨਾਲ ਨੇ ਹਮਰਾਹੀ

    (ਪ੍ਰੀ-ਕੋਰਸ)

    ਕੀਤਾ ਵਾਅਦਾ ਦਿਲ ਨੇ

    ਨਾ ਵੈਰੀਆਂ ਦੀ ਸੁਣਾਂ ਮੈਂ

    ਮੇਰਾ ਮਜ਼ਬੂਤ ਯਕੀਨ

    ਡੋਲਾਂਗਾ ਮੈਂ ਨਾ ਕਦੀ

    (ਕੋਰਸ)

    ਕੌਣ ਆਸਰਾ ਹੈ ਮੇਰਾ?

    ਹੋਰ ਕਿਹਦੇ ਵੱਲ ਮੈਂ ਹੱਥ ਵਧਾਵਾਂ?

    ਯਿਸੂ ਸਿਵਾ ਕੌਣ ਮੇਰਾ?

    ਗ਼ੈਰਾਂ ਤੋਂ ਦੂਰ ਹੋਣਾ,

    ਕਰੀਬ ਉਹਦੇ ਰਹਿਣਾ

    ਮਸੀਹ ਦੇ ਬੋਲ ਬਖ਼ਸ਼ਦੇ ਜ਼ਿੰਦਗੀ

    (ਕੋਰਸ)

    ਕੌਣ ਆਸਰਾ ਹੈ ਮੇਰਾ?

    ਹੋਰ ਕਿਹਦੇ ਵੱਲ ਮੈਂ ਹੱਥ ਵਧਾਵਾਂ?

    ਯਿਸੂ ਸਿਵਾ ਕੌਣ ਮੇਰਾ?

    ਗ਼ੈਰਾਂ ਤੋਂ ਦੂਰ ਹੋਣਾ,

    ਕਰੀਬ ਉਹਦੇ ਰਹਿਣਾ

    ਮਸੀਹ ਦੇ ਬੋਲ ਬਖ਼ਸ਼ਦੇ ਜ਼ਿੰਦਗੀ

    ਕੌਣ ਆਸਰਾ ਹੈ ਮੇਰਾ?

    ਜੀਵਨ ਲਾਵਾਂ ਯਿਸੂ ਦੇ ਨਾਂ ਮੈਂ

    ਯਿਸੂ ਦੇ ਨਾਂ ਮੈਂ