Skip to content

‘ਹਰ ਕੌਮ, ਕਬੀਲੇ ਅਤੇ ਹਰ ਬੋਲੀ ਬੋਲਣ ਵਾਲੇ ਲੋਕਾਂ ਲਈ ਖ਼ੁਸ਼ ਖ਼ਬਰੀ’

ਪੂਰੇ ਸੰਸਾਰ ਵਿਚ ਲਗਭਗ 6,700 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਸ ਕਰਕੇ ਬਾਈਬਲ ਦੀ ਸੱਚਾਈ ਫੈਲਾਉਣ ਲਈ ਅਨੁਵਾਦ ਕਰਨਾ ਬਹੁਤ ਜ਼ਰੂਰੀ ਹੈ। ਇਹ ਵੀਡੀਓ ਦੇਖੋ ਕਿ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਇਹ ਕੰਮ ਕਿੱਦਾਂ ਕਰ ਰਹੇ ਹਨ।