ਇਤਿਹਾਸ ਦੇ ਪੰਨਿਆਂ ਤੋਂ
ਸਾਡੇ ਜ਼ਮਾਨੇ ਦੇ ਯਹੋਵਾਹ ਦੇ ਗਵਾਹਾਂ ਅਤੇ ਘਟਨਾਵਾਂ ਬਾਰੇ ਪੜ੍ਹੋ।
Historical Overview
“ਬਹੁਤ ਹੀ ਖ਼ਾਸ ਸਮਾਂ”
ਜ਼ਾਇਨਸ ਵਾਚ ਟਾਵਰ ਵਿਚ ਕਿਹਾ ਗਿਆ ਕਿ ਮਸੀਹ ਦੀ ਮੌਤ ਦੀ ਯਾਦਗਾਰ ਦਾ ਸਮਾਂ “ਬਹੁਤ ਹੀ ਖ਼ਾਸ ਸਮਾਂ” ਸੀ ਅਤੇ ਇਹ ਮੈਗਜ਼ੀਨ ਪੜ੍ਹਨ ਵਾਲੇ ਸਾਰੇ ਲੋਕਾਂ ਨੂੰ ਇਹ ਯਾਦਗਾਰ ਮਨਾਉਣ ਦੀ ਤਾਕੀਦ ਕੀਤੀ। ਪੁਰਾਣੇ ਦਿਨਾਂ ਵਿਚ ਮੈਮੋਰੀਅਲ ਕਿਵੇਂ ਮਨਾਇਆ ਜਾਂਦਾ ਸੀ?
‘ਵਾਢੀ ਦਾ ਕਾਫ਼ੀ ਕੰਮ ਬਾਕੀ ਪਿਆ ਹੈ’
ਬ੍ਰਾਜ਼ੀਲ ਵਿਚ 7,60,000 ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਬਾਈਬਲ ਦੀ ਸੱਚਾਈ ਫੈਲਾਉਂਦੇ ਹਨ। ਦੱਖਣੀ ਅਮਰੀਕਾ ਵਿਚ ਪ੍ਰਚਾਰ ਦਾ ਕੰਮ ਕਿਵੇਂ ਸ਼ੁਰੂ ਹੋਇਆ ਸੀ?
ਉਸ ਨੇ ਰੋਟੀ-ਪਾਣੀ ਪਿਆਰ ਨਾਲ ਬਣਦਾ ਦੇਖਿਆ
ਜੇ ਤੁਸੀਂ 1990 ਦੇ ਦਹਾਕੇ ਵਿਚ ਜਾਂ ਬਾਅਦ ਵਿਚ ਯਹੋਵਾਹ ਦੇ ਗਵਾਹਾਂ ਦੇ ਸੰਮੇਲਨਾਂ ’ਤੇ ਗਏ ਹੋ, ਤਾਂ ਤੁਸੀਂ ਸ਼ਾਇਦ ਜਾਣ ਕੇ ਹੈਰਾਨ ਹੋਵੋਗੇ ਕਿ ਬਹੁਤ ਸਾਰੇ ਸਾਲਾਂ ਤਕ ਸੰਮੇਲਨਾਂ ਵਿਚ ਰੋਟੀ-ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਸੀ।
ਪੁਰਤਗਾਲ ਵਿਚ ਰਾਜ ਦੇ ਬੀ ਕਿਵੇਂ ਬੀਜੇ ਗਏ?
ਸ਼ੁਰੂ ਵਿਚ ਰਾਜ ਦੇ ਪ੍ਰਚਾਰਕਾਂ ਨੂੰ ਪੁਰਤਗਾਲ ਵਿਚ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?
1870 ਤੋਂ 1918
ਪਬਲਿਕ ਭਾਸ਼ਣਾਂ ਰਾਹੀਂ ਆਇਰਲੈਂਡ ਵਿਚ ਖ਼ੁਸ਼ ਖ਼ਬਰੀ ਫੈਲੀ
ਸੀ. ਟੀ. ਰਸਲ ਨੂੰ ਕਿਵੇਂ ਅਹਿਸਾਸ ਹੋਇਆ ਕਿ ਖੇਤ “ਵਾਢੀ ਲਈ ਪੱਕ ਕੇ ਤਿਆਰ ਹੋ ਚੁੱਕੇ” ਸਨ?
ਨਿਹਚਾ ਤਕੜੀ ਕਰਨ ਵਾਲੀ 100 ਸਾਲ ਪੁਰਾਣੀ ਫ਼ਿਲਮ
“ਸ੍ਰਿਸ਼ਟੀ ਦਾ ਫੋਟੋ-ਡਰਾਮਾ” ਪਹਿਲੀ ਵਾਰ 1914 ਵਿਚ ਦਿਖਾਇਆ ਗਿਆ ਸੀ। ਹੁਣ ਇਸ ਫ਼ਿਲਮ ਬਣੀ ਨੂੰ ਪੂਰੇ 100 ਸਾਲ ਹੋ ਗਏ ਹਨ। ਇਹ ਡਰਾਮਾ ਲੋਕਾਂ ਦੀ ਨਿਹਚਾ ਪੱਕੀ ਕਰਨ ਲਈ ਤਿਆਰ ਕੀਤਾ ਗਿਆ ਸੀ ਤਾਂਕਿ ਉਨ੍ਹਾਂ ਨੂੰ ਯਕੀਨ ਹੋਵੇ ਕਿ ਬਾਈਬਲ ਹੀ ਪਰਮੇਸ਼ੁਰ ਦਾ ਬਚਨ ਹੈ।
“ਯੂਰੀਕਾ ਡਰਾਮੇ” ਰਾਹੀਂ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਲੱਭੀ
ਯੂਰੀਕਾ ਡਰਾਮਾ ਪੇਂਡੂ ਇਲਾਕਿਆਂ ਵਿਚ ਦਿਖਾਇਆ ਜਾ ਸਕਦਾ ਸੀ ਅਤੇ ਇਸ ਲਈ ਬਿਜਲੀ ਦੀ ਵੀ ਲੋੜ ਨਹੀਂ ਸੀ।
“ਯਹੋਵਾਹ ਦੀ ਮਹਿਮਾ ਕਰ ਕੇ ਮੈਨੂੰ ਬਰਕਤਾਂ ਮਿਲੀਆਂ”
ਭਾਵੇਂ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਬਾਈਬਲ ਸਟੂਡੈਂਟਸ ਨਿਰਪੱਖ ਰਹਿਣ ਬਾਰੇ ਪੂਰੀ ਤਰ੍ਹਾਂ ਨਹੀਂ ਜਾਣਦੇ ਸਨ, ਪਰ ਜਿੰਨੀ ਵੀ ਉਨ੍ਹਾਂ ਨੂੰ ਸਮਝ ਸੀ ਉਸ ਮੁਤਾਬਕ ਕੰਮ ਕਰ ਕੇ ਉਨ੍ਹਾਂ ਨੂੰ ਚੰਗੇ ਨਤੀਜੇ ਮਿਲੇ।
ਉਹ “ਅਜ਼ਮਾਇਸ਼ ਦੀ ਘੜੀ” ਵਿਚ ਵਫ਼ਾਦਾਰ ਰਹੇ
ਪੜ੍ਹੋ ਕਿ 1914 ਵਿਚ ਜਦ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ, ਤਾਂ ਪੂਰੀ ਦੁਨੀਆਂ ਨੂੰ ਕਿਵੇਂ ਪਤਾ ਲੱਗਾ ਕਿ ਬਾਈਬਲ ਸਟੂਡੈਂਟਸ ਲੜਾਈ ਵਿਚ ਹਿੱਸਾ ਨਹੀਂ ਲੈਂਦੇ।
1919 ਤੋਂ 1930
“ਇਹ ਕੰਮ ਕਿਨ੍ਹਾਂ ਨੂੰ ਸੌਂਪਿਆ ਗਿਆ ਹੈ”
1919 ਵਿਚ ਇਕ ਅਹਿਮ ਕੰਮ ਦੀ ਸ਼ੁਰੂਆਤ ਹੋਈ ਜਿਸ ਦਾ ਅਸਰ ਪੂਰੀ ਦੁਨੀਆਂ ’ਤੇ ਹੋਣਾ ਸੀ।
“ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਅਤੇ ਪਿਆਰ”
1922 ਦੇ ਵੱਡੇ ਸੰਮੇਲਨ ਤੋਂ ਬਾਅਦ ਬਾਈਬਲ ਸਟੂਡੈਂਟਸ ਨੇ “ਰਾਜੇ ਅਤੇ ਰਾਜ ਦਾ ਐਲਾਨ” ਕਰਨ ਦੀ ਸਲਾਹ ਨੂੰ ਕਿਵੇਂ ਮੰਨਿਆ?
ਜਪਾਨ ਵਿਚ ਸੱਚਾਈ ਦਾ ਸੂਰਜ ਚੜ੍ਹਿਆ
ਖ਼ਾਸ ਤਰੀਕੇ ਨਾਲ ਬਣਾਈਆਂ “ਯੇਹੂ” ਗੱਡੀਆਂ ਨੇ ਜਪਾਨ ਵਿਚ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਵਿਚ ਮਦਦ ਕੀਤੀ।
ਇਕ “ਨਾ ਭੁੱਲਣ ਵਾਲੀ” ਚੀਜ਼ ਸਮੇਂ ’ਤੇ ਮਿਲੀ
ਜਾਣੋ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਪਰੀਖਿਆਵਾਂ ਦਾ ਸਾਮ੍ਹਣਾ ਕਰ ਰਹੇ ਜਰਮਨੀ ਦੇ ਮਸੀਹੀਆਂ ਦੀ ਇਸ ਨਵੇਂ “ਸ੍ਰਿਸ਼ਟੀ ਡਰਾਮ ਨਾਲ ਕਿਵੇਂ ਮਦਦ ਹੋਈ।
“ਸੱਚਾਈ ਸਿਖਾਉਣ ਲਈ ਯਹੋਵਾਹ ਨੇ ਤੁਹਾਨੂੰ ਫਰਾਂਸ ਲਿਆਂਦਾ”
ਫਰਾਂਸ ਅਤੇ ਪੋਲੈਂਡ ਦੀਆਂ ਸਰਕਾਰਾਂ ਨੇ ਸਤੰਬਰ 1919 ਵਿਚ ਇਕ ਇਕਰਾਰਨਾਮੇ ’ਤੇ ਦਸਤਖਤ ਕੀਤੇ ਕਿ ਦੋਨਾਂ ਦੇਸ਼ਾਂ ਦੇ ਲੋਕ ਆ ਕੇ ਇਨ੍ਹਾਂ ਵਿਚ ਰਹਿ ਸਕਦੇ ਸਨ। ਇਸ ਦਾ ਹੈਰਾਨੀਜਨਕ ਨਤੀਜਾ ਨਿਕਲਿਆ
“ਮੈਂ ਆਪਣਾ ਘਰ ਆਪਣੇ ਨਾਲ ਕਿਤੇ ਵੀ ਲੈ ਜਾਂਦਾ ਸੀ”
1929 ਦੇ ਅਖ਼ੀਰ ਵਿਚ ਸ਼ੇਅਰ ਬਾਜ਼ਾਰ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਨਾਲ ਪੂਰੀ ਦੁਨੀਆਂ ਆਰਥਿਕ ਮਹਾਂ-ਮੰਦੀ ਦੀ ਲਪੇਟ ਵਿਚ ਆ ਗਈ। ਇਸ ਮਹਾਂ-ਮੰਦੀ ਦੌਰਾਨ ਪਾਇਨੀਅਰਾਂ ਨੇ ਆਪਣਾ ਗੁਜ਼ਾਰਾ ਕਿਵੇਂ ਤੋਰਿਆ?
1931 ਤੋਂ ਲੈ ਕੇ ਹੁਣ ਤਕ
“ਕੋਈ ਵੀ ਚੀਜ਼ ਤੁਹਾਨੂੰ ਨਾ ਰੋਕੇ!”
1930 ਦੇ ਦਹਾਕੇ ਵਿਚ ਫਰਾਂਸ ਵਿਚ ਪਾਇਨੀਅਰਾਂ ਨੇ ਧੀਰਜ ਅਤੇ ਜੋਸ਼ ਦੀ ਵਧੀਆ ਮਿਸਾਲ ਛੱਡੀ।
“ਕੋਈ ਵੀ ਰਾਹ ਬਹੁਤਾ ਔਖਾ ਜਾਂ ਲੰਬਾ ਨਹੀਂ”
ਲਗਭਗ 1930-1931 ਵਿਚ ਜੋਸ਼ੀਲੇ ਪਾਇਨੀਅਰਾਂ ਨੇ ਦਿਖਾਇਆ ਕਿ ਉਨ੍ਹਾਂ ਨੇ ਆਸਟ੍ਰੇਲੀਆ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਪ੍ਰਚਾਰ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ।
“ਇੱਦਾਂ ਦਾ ਸੰਮੇਲਨ ਫਿਰ ਕਦੋਂ ਆਵੇਗਾ?”
ਕਿਸ ਗੱਲ ਕਰਕੇ 1932 ਵਿਚ ਮੈਕਸੀਕੋ ਸੀਟੀ ਦਾ ਸੰਮੇਲਨ ਇੰਨਾ ਇਤਿਹਾਸਕ ਬਣ ਗਿਆ?
ਰਾਜਾ ਬਹੁਤ ਖ਼ੁਸ਼ ਹੋਇਆ!
ਜਾਣੋ ਕਿ ਸਵਾਜ਼ੀਲੈਂਡ ਦੇ ਇਕ ਰਾਜੇ ਨੂੰ ਬਾਈਬਲ ਦੀ ਸੱਚਾਈ ਸਿੱਖ ਕੇ ਕਿੰਨੀ ਖ਼ੁਸ਼ੀ ਹੋਈ।
ਚਾਨਣ ਮੁਨਾਰਾ ਨਾਂ ਦੀ ਕਿਸ਼ਤੀ ਰਾਹੀਂ ਸੱਚਾਈ ਦੱਖਣੀ-ਪੂਰਬੀ ਏਸ਼ੀਆ ਵਿਚ ਪਹੁੰਚੀ
ਵਿਰੋਧਤਾ ਦੇ ਬਾਵਜੂਦ ਚਾਨਣ ਮੁਨਾਰਾ ਵਿਚ ਸਫ਼ਰ ਕਰਨ ਵਾਲੇ ਥੋੜ੍ਹੇ ਭਰਾਵਾਂ ਨੇ ਦਲੇਰੀ ਨਾਲ ਬਹੁਤ ਵੱਡੇ ਇਲਾਕੇ ਵਿਚ ਸੱਚਾਈ ਦਾ ਚਾਨਣ ਫੈਲਾਇਆ।
ਇਕ ਬਹੁਤ ਹੀ ਮਸ਼ਹੂਰ ਗੱਡੀ
1936 ਤੋਂ ਲੈ ਕੇ 1941 ਤਕ ‘ਵਾਚ ਟਾਵਰ ਲਾਊਡਸਪੀਕਰ ਵਾਲੀ ਗੱਡੀ’ ਨਾਲ ਥੋੜ੍ਹੇ ਹੀ ਭੈਣਾਂ-ਭਰਾਵਾਂ ਨੇ ਬਹੁਤ ਲੋਕਾਂ ਤਕ ਸੱਚਾਈ ਪਹੁੰਚਾਈ।
“ਇੰਗਲੈਂਡ ਦੇ ਪ੍ਰਚਾਰਕੋ ਜਾਗੋ!!”
ਦਸ ਸਾਲਾਂ ਤੋਂ ਇੰਗਲੈਂਡ ਵਿਚ ਰਾਜ ਦੇ ਪ੍ਰਚਾਰਕਾਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਹੋ ਰਿਹਾ ਸੀ। ਕਿਹੜੀਆਂ ਗੱਲਾਂ ਕਰਕੇ ਵਾਧਾ ਹੋਣਾ ਸ਼ੁਰੂ ਹੋਇਆ?
ਨਿਊਜ਼ੀਲੈਂਡ ਵਿਚ ਯਹੋਵਾਹ ਦੇ ਗਵਾਹ—ਸ਼ਾਂਤੀ-ਪਸੰਦ ਅਤੇ ਸਮਰਪਿਤ ਮਸੀਹੀ
1940 ਦੇ ਦਹਾਕੇ ਵਿਚ ਯਹੋਵਾਹ ਦੇ ਗਵਾਹਾਂ ਨੂੰ ਲੋਕਾਂ ਲਈ ਖ਼ਤਰਾ ਕਿਉਂ ਮੰਨਿਆ ਗਿਆ?
ਉਨ੍ਹਾਂ ਨੇ ਆਪਣੀਆਂ ਸਭ ਤੋਂ ਵਧੀਆ ਚੀਜ਼ਾਂ ਦਾਨ ਕੀਤੀਆਂ
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯਹੋਵਾਹ ਦੇ ਗਵਾਹਾਂ ਨੇ ਜਰਮਨੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਇਕਦਮ ਕਦਮ ਕਿਵੇਂ ਚੁੱਕੇ?
ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਇਆ
ਵੱਖੋ-ਵੱਖਰੇ ਦੇਸ਼ਾਂ ਦੇ ਅਧਿਕਾਰੀਆਂ ਨੇ ਯਹੋਵਾਹ ਦੇ ਗਵਾਹਾਂ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਨੇ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਲਈ ਕਿੰਨੀ ਮਿਹਨਤ ਕੀਤੀ।