ਪਹਿਰਾਬੁਰਜ ਅਕਤੂਬਰ 2015 | ਕਿਵੇਂ ਛੁਡਾਈਏ ਚਿੰਤਾ ਤੋਂ ਖਹਿੜਾ?
ਲੱਖਾਂ ਹੀ ਲੋਕਾਂ ਨੂੰ ਆਫ਼ਤਾਂ ਤੇ ਤੰਗੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਕੁਝ ਲੋਕ ਇੰਨੀ ਚਿੰਤਾ ਨਹੀਂ ਕਰਦੇ ਜਿੰਨੀ ਦੂਜੇ ਕਰਦੇ ਹਨ। ਉਹ ਕਿਉਂ?
ਮੁੱਖ ਪੰਨੇ ਤੋਂ
ਚਿੰਤਾ ਦਾ ਬੋਲਬਾਲਾ ਹਰ ਪਾਸੇ!
ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਲਗਾਤਾਰ ਥੋੜ੍ਹੀ ਚਿੰਤਾ ਕਰਨ ਨਾਲ ਵੀ ਸਮੇਂ ਤੋਂ ਪਹਿਲਾਂ ਮੌਤ ਹੋ ਸਕਦੀ ਹੈ। ਤੁਸੀਂ ਇਸ ’ਤੇ ਕਿਵੇਂ ਕਾਬੂ ਪਾ ਸਕਦੇ ਹੋ?
ਮੁੱਖ ਪੰਨੇ ਤੋਂ
ਪੈਸੇ ਦੀ ਚਿੰਤਾ
ਇਕ ਆਦਮੀ ਨੇ ਉਦੋਂ ਵੀ ਆਪਣੇ ਪਰਿਵਾਰ ਦਾ ਢਿੱਡ ਭਰਿਆ ਜਦੋਂ ਆਮ ਚੀਜ਼ਾਂ ਦੀ ਕੀਮਤ ਵਧ ਕੇ ਅਰਬਾਂ ਹੋ ਗਈ।
ਮੁੱਖ ਪੰਨੇ ਤੋਂ
ਪਰਿਵਾਰ ਬਾਰੇ ਚਿੰਤਾ
ਇਕ ਔਰਤ ਦੀ ਕਹਾਣੀ ਵਿਚ ਬੇਵਫ਼ਾਈ, ਤਲਾਕ ਅਤੇ ਗੁਜ਼ਾਰਾ ਤੋਰਨ ਤੋਂ ਪਤਾ ਲੱਗਦਾ ਹੈ ਕਿ ਨਿਹਚਾ ਦਾ ਅਸਲ ਵਿਚ ਕੀ ਮਤਲਬ ਹੈ।
ਮੁੱਖ ਪੰਨੇ ਤੋਂ
ਖ਼ਤਰੇ ਬਾਰੇ ਚਿੰਤਾ
ਅਸੀਂ ਜੰਗ, ਅਪਰਾਧ, ਪ੍ਰਦੂਸ਼ਣ, ਖ਼ਰਾਬ ਵਾਤਾਵਰਣ ਅਤੇ ਮਹਾਂਮਾਰੀਆਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ?
ਕੀ ਅਸੀਂ ਵਾਕਈ ਰੱਬ ਨੂੰ ਖ਼ੁਸ਼ ਕਰ ਸਕਦੇ ਹਾਂ?
ਜਵਾਬ ਅੱਯੂਬ, ਲੂਤ ਅਤੇ ਦਾਊਦ ਦੀ ਜ਼ਿੰਦਗੀ ਬਾਰੇ ਜਾਣ ਕੇ ਪਤਾ ਲੱਗ ਸਕਦਾ ਹੈ ਜਿਨ੍ਹਾਂ ਨੇ ਗੰਭੀਰ ਗ਼ਲਤੀਆਂ ਕੀਤੀਆਂ।
ਕੀ ਤੁਸੀਂ ਜਾਣਦੇ ਹੋ?
ਪੁਰਾਣੇ ਸਮਿਆਂ ਵਿਚ ਹੱਥ ਨਾਲ ਚੱਲਣ ਵਾਲੀਆਂ ਚੱਕੀਆਂ ਕਿਵੇਂ ਵਰਤੀਆਂ ਜਾਂਦੀਆਂ ਸਨ? ‘ਹਿੱਕ ਨਾਲ ਲੱਗ ਕੇ ਬੈਠਣ’ ਦਾ ਕੀ ਮਤਲਬ ਹੈ?
ਕੀ ਤੁਸੀਂ ਰੱਬ ਤੋਂ ਨਿਰਾਸ਼ ਹੋ?
ਕੀ ਤੁਸੀਂ ਕਦੇ ਪੁੱਛਿਆ, ‘ਰੱਬ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਣ ਦਿੱਤਾ?’
ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਜ਼ਿੰਦਗੀ ਦਾ ਕੀ ਮਕਸਦ ਹੈ? ਇਨਸਾਨਾਂ ਨੂੰ ਕਿਉਂ ਬਣਾਇਆ ਗਿਆ ਸੀ?