ਪਹਿਰਾਬੁਰਜ—ਸਟੱਡੀ ਐਡੀਸ਼ਨ ਜਨਵਰੀ 2014
ਇਹ ਅੰਕ ਸਮਝਾਉਂਦਾ ਹੈ ਕਿ ਯਹੋਵਾਹ ਹਮੇਸ਼ਾ ਤੋਂ ਰਾਜਾ ਰਿਹਾ ਹੈ। ਨਾਲੇ ਇਹ ਇਸ ਗੱਲ ਲਈ ਸਾਡੀ ਕਦਰ ਵਧਾਵੇਗਾ ਕਿ ਯਿਸੂ ਮਸੀਹ ਨੇ ਆਪਣੇ ਰਾਜ ਦੌਰਾਨ ਅਜੇ ਤਕ ਕੀ-ਕੀ ਕੀਤਾ ਹੈ।
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ —ਪੱਛਮੀ ਅਫ਼ਰੀਕਾ
ਯੂਰਪ ਵਿਚ ਰਹਿਣ ਵਾਲੇ ਕੁਝ ਭੈਣਾਂ-ਭਰਾਵਾਂ ਨੇ ਪੱਛਮੀ ਅਫ਼ਰੀਕਾ ਵਿਚ ਜਾਣ ਦਾ ਫ਼ੈਸਲਾ ਕਿਉਂ ਕੀਤਾ ਅਤੇ ਇਸ ਦਾ ਉਨ੍ਹਾਂ ਦੀ ਜ਼ਿੰਦਗੀ ’ਤੇ ਕੀ ਅਸਰ ਪਿਆ?
ਯੁਗਾਂ-ਯੁਗਾਂ ਦੇ ਰਾਜੇ ਯਹੋਵਾਹ ਦੀ ਭਗਤੀ ਕਰੋ
ਜਾਣੋ ਕਿ ਯਹੋਵਾਹ ਇਕ ਪਿਤਾ ਵਾਂਗ ਕਿਵੇਂ ਪੇਸ਼ ਆਇਆ ਹੈ ਅਤੇ ਉਸ ਦੇ ਰਾਜ ਕਰਨ ਦਾ ਤਰੀਕਾ ਸਾਨੂੰ ਉਸ ਵੱਲ ਕਿਉਂ ਖਿੱਚਦਾ ਹੈ।
ਰਾਜ ਦੇ 100 ਸਾਲ —ਇਸ ਦਾ ਤੁਹਾਡੀ ਜ਼ਿੰਦਗੀ ’ਤੇ ਕੀ ਅਸਰ?
ਪਰਮੇਸ਼ੁਰ ਦੇ ਰਾਜ ਤੋਂ ਸਾਨੂੰ ਕਿਹੜੇ ਫ਼ਾਇਦੇ ਮਿਲਦੇ ਹਨ? ਗੌਰ ਕਰੋ ਕਿ ਰਾਜਾ ਯਿਸੂ ਮਸੀਹ ਆਪਣੇ ਸੇਵਕਾਂ ਨੂੰ ਕਿਵੇਂ ਸੁਧਾਰਦਾ, ਸਿਖਾਉਂਦਾ ਹੈ ਅਤੇ ਉਨ੍ਹਾਂ ਲਈ ਕਿਹੜੇ ਇੰਤਜ਼ਾਮ ਕਰਦਾ ਹੈ।
ਨੌਜਵਾਨੋ, ਸਹੀ ਫ਼ੈਸਲੇ ਕਰੋ
ਬਹੁਤ ਸਾਰੇ ਨੌਜਵਾਨ ਭੈਣਾਂ-ਭਰਾਵਾਂ ਨੂੰ ਦੂਜਿਆਂ ਦੀ ਮਦਦ ਕਰ ਕੇ ਮਜ਼ਾ ਆ ਰਿਹਾ ਹੈ। ਤੁਸੀਂ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਿਵੇਂ ਕਰ ਸਕਦੇ ਹੋ?
ਮਾੜੇ ਦਿਨ ਆਉਣ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਕਰੋ
ਸਿਆਣੇ ਭੈਣਾਂ-ਭਰਾਵਾਂ ਕੋਲ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਚਾਰ ਕਰਨ ਦੇ ਕਿਹੜੇ ਖ਼ਾਸ ਮੌਕੇ ਹਨ?
“ਤੇਰਾ ਰਾਜ ਆਵੇ” —ਪਰ ਕਦੋਂ?
ਅਸੀਂ ਪੂਰਾ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦਾ ਚੁਣਿਆ ਰਾਜਾ ਧਰਤੀ ’ਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜਲਦੀ ਕਦਮ ਚੁੱਕੇਗਾ?
ਬਚਪਨ ਵਿਚ ਮੇਰਾ ਫ਼ੈਸਲਾ
ਅਮਰੀਕਾ ਦੇ ਕੋਲੰਬਸ, ਓਹੀਓ ਵਿਚ ਰਹਿਣ ਵਾਲੇ ਇਕ ਨਿਆਣੇ ਨੇ ਕੰਬੋਡੀਅਨ ਭਾਸ਼ਾ ਕਿਉਂ ਸਿੱਖੀ? ਇਸ ਫ਼ੈਸਲੇ ਦਾ ਉਸ ਦੀ ਆਉਣ ਵਾਲੀ ਜ਼ਿੰਦਗੀ ’ਤੇ ਕੀ ਅਸਰ ਪਿਆ?