ਪਹਿਰਾਬੁਰਜ—ਸਟੱਡੀ ਐਡੀਸ਼ਨ ਫਰਵਰੀ 2013

ਇਸ ਅੰਕ ਵਿਚ ਉਸ ਅਨਮੋਲ ਵਿਰਾਸਤ ਬਾਰੇ ਦੱਸਿਆ ਗਿਆ ਹੈ ਜੋ ਸਾਨੂੰ ਯਹੋਵਾਹ ਦੇ ਲੋਕ ਹੋਣ ਕਰਕੇ ਮਿਲੀ ਹੈ। ਨਾਲੇ ਇਹ ਵੀ ਸਿਖਾਂਗੇ ਕਿ ਅਸੀਂ ਯਹੋਵਾਹ ਦੀ ਸੁਰੱਖਿਆ ਵਿਚ ਕਿਵੇਂ ਰਹਿ ਸਕਦੇ ਹਾਂ।

ਸਾਡੀ ਅਨਮੋਲ ਵਿਰਾਸਤ

ਯਹੋਵਾਹ ਨੇ ਆਪਣੇ ਲੋਕਾਂ ਅਤੇ ਹੋਰ ਲੋਕਾਂ ਲਈ ਜੋ ਕੁਝ ਕੀਤਾ ਹੈ, ਉਸ ’ਤੇ ਸੋਚ-ਵਿਚਾਰ ਕਰਕੇ ਆਪਣੀ ਅਨਮੋਲ ਵਿਰਾਸਤ ਲਈ ਕਦਰ ਵਧਾਓ।

ਕੀ ਤੁਸੀਂ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਦੇ ਹੋ?

ਆਪਣੀ ਅਨਮੋਲ ਵਿਰਾਸਤ ਬਾਰੇ ਜਾਣਨ ਨਾਲ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦਾ ਤੁਹਾਡਾ ਇਰਾਦਾ ਪੱਕਾ ਹੋ ਸਕਦਾ ਹੈ।

ਰੋਮੀ ਸਮਰਾਟ ਦੇ ਅੰਗ-ਰੱਖਿਅਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਗਈ

ਪੌਲੁਸ ਨੇ ਹਰ ਮੌਕੇ ਤੇ ਪ੍ਰਚਾਰ ਕੀਤਾ। ਦੇਖੋ ਕਿ ਉਸ ਦੀ ਮਿਸਾਲ ਤੋਂ ਤੁਹਾਨੂੰ ਵੀ ਉਸ ਵਾਂਗ ਕਰਨ ਦਾ ਹੌਸਲਾ ਕਿਵੇਂ ਮਿਲਦਾ ਹੈ।

ਯਹੋਵਾਹ ਦੀ ਵਾਦੀ ਵਿਚ ਰਹੋ!

ਯਹੋਵਾਹ ਦੀ ਵਾਦੀ ਕੀ ਹੈ ਅਤੇ ਇਸ ਵਿਚ ਯਹੋਵਾਹ ਦੇ ਭਗਤਾਂ ਦੀ ਰਾਖੀ ਕਿਵੇਂ ਹੁੰਦੀ ਹੈ?

ਆਪਣੇ ਦਿਲ ਦੀ ਜਾਂਚ ਕਰੋ

ਕਈ ਵਾਰ ਸਾਡਾ ਦਿਲ ਸਾਨੂੰ ਗ਼ਲਤ ਕੰਮ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਸਾਡੇ ਦਿਲ ਵਿਚ ਅਸਲ ਵਿਚ ਕੀ ਹੈ ਇਹ ਜਾਣਨ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

ਕੋਈ ਵੀ ਗੱਲ ਤੁਹਾਨੂੰ ਪਰਮੇਸ਼ੁਰ ਤੋਂ ਮਹਿਮਾ ਪਾਉਣ ਤੋਂ ਨਾ ਰੋਕੇ

ਅਸੀਂ ਯਹੋਵਾਹ ਤੋਂ ਮਹਿਮਾ ਕਿਵੇਂ ਪਾ ਸਕਦੇ ਹਾਂ? ਕਿਹੜੀਆਂ ਗੱਲਾਂ ਤੁਹਾਨੂੰ ਯਹੋਵਾਹ ਤੋਂ ਮਹਿਮਾ ਪਾਉਣ ਤੋਂ ਰੋਕ ਸਕਦੀਆਂ ਹਨ?

ਉਹ ਕਾਇਫ਼ਾ ਦੇ ਪਰਿਵਾਰ ਵਿੱਚੋਂ ਸੀ

ਮਿਰਯਮ ਲਈ ਵਰਤੇ ਬਕਸੇ ਤੋਂ ਸਬੂਤ ਮਿਲਦਾ ਹੈ ਕਿ ਬਾਈਬਲ ਅਸਲੀ ਲੋਕਾਂ ਬਾਰੇ ਦੱਸਦੀ ਹੈ ਜਿਨ੍ਹਾਂ ਦੇ ਆਪਣੇ ਪਰਿਵਾਰ ਤੇ ਰਿਸ਼ਤੇਦਾਰ ਸਨ।

ਇਤਿਹਾਸ ਦੇ ਪੰਨਿਆਂ ਤੋਂ

ਇਕ “ਨਾ ਭੁੱਲਣ ਵਾਲੀ” ਚੀਜ਼ ਸਮੇਂ ’ਤੇ ਮਿਲੀ

ਜਾਣੋ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਪਰੀਖਿਆਵਾਂ ਦਾ ਸਾਮ੍ਹਣਾ ਕਰ ਰਹੇ ਜਰਮਨੀ ਦੇ ਮਸੀਹੀਆਂ ਦੀ ਇਸ ਨਵੇਂ “ਸ੍ਰਿਸ਼ਟੀ ਡਰਾਮ ਨਾਲ ਕਿਵੇਂ ਮਦਦ ਹੋਈ।