ਕੀ ਤੁਸੀਂ ਦੱਸ ਸਕਦੇ ਹੋ?
ਕੀ ਤੁਸੀਂ ਦੱਸ ਸਕਦੇ ਹੋ?
ਇਹ ਘਟਨਾ ਕਿੱਥੇ ਵਾਪਰੀ ਸੀ?
1. ਯਿਸੂ ਦੀ ਮੌਤ ਦੀ ਯਾਦਗਾਰ ਪਹਿਲਾਂ ਕਿੱਥੇ ਮਨਾਈ ਗਈ ਸੀ?
ਨਕਸ਼ੇ ਤੇ ਨਿਸ਼ਾਨ ਲਾਓ।
ਨਾਸਰਤ
ਯਰੀਹੋ
ਯਰੂਸ਼ਲਮ
ਬੈਤਲਹਮ
◆ ਅਖ਼ਮੀਰੀ ਰੋਟੀ ਕਿਸ ਚੀਜ਼ ਨੂੰ ਦਰਸਾਉਂਦੀ ਹੈ?
.........
◆ ਲਾਲ ਮੈ ਕਿਸ ਚੀਜ਼ ਨੂੰ ਦਰਸਾਉਂਦੀ ਹੈ?
.........
◼ ਇਨ੍ਹਾਂ ਗੱਲਾਂ ਤੇ ਚਰਚਾ ਕਰੋ: “ਪ੍ਰਭੂ ਦਾ ਸੰਧਿਆ ਭੋਜਨ” ਕੀ ਹੈ? ਤੁਹਾਨੂੰ ਇਸ ਸਮਾਰੋਹ ਦੀ ਕਿਹੜੀ ਗੱਲ ਪਸੰਦ ਹੈ?
ਇਹ ਘਟਨਾ ਕਦੋਂ ਵਾਪਰੀ?
ਹੇਠਾਂ ਲਿਖੀਆਂ ਬਾਈਬਲ ਦੀਆਂ ਪੋਥੀਆਂ ਦੇ ਲਿਖਾਰੀਆਂ ਦੇ ਨਾਂ ਦੱਸੋ ਅਤੇ ਲਕੀਰ ਖਿੱਚ ਕੇ ਇਨ੍ਹਾਂ ਪੋਥੀਆਂ ਨੂੰ ਉਸ ਤਾਰੀਖ਼ ਨਾਲ ਜੋੜੋ ਜਦੋਂ ਇਹ ਪੂਰੀਆਂ ਕੀਤੀਆਂ ਗਈਆਂ ਸਨ।
1077 ਈ. ਪੂ. 1040 ਈ. ਪੂ. 580 ਈ. ਪੂ. 55 ਈ. 66 ਈ.
2. 2 ਸਮੂਏਲ
3. 2 ਰਾਜਿਆਂ
4. 2 ਕੁਰਿੰਥੀਆਂ
ਬੁੱਝੋ ਮੈਂ ਕੌਣ ਹਾਂ?
5. ਮੇਰੇ ਦੋਸਤ ਮੇਰੇ ਵਾਸਤੇ ਪੀਣ ਲਈ ਪਾਣੀ ਲੈ ਕੇ ਆਏ, ਪਰ ਮੈਂ ਉਸ ਨੂੰ ਜ਼ਮੀਨ ਤੇ ਡੋਲ ਦਿੱਤਾ, ਜਿੱਦਾਂ ਕਿ ਲਹੂ ਹੋਵੇ।
ਬੁੱਝੋ ਮੈਂ ਕੌਣ ਹਾਂ?
6. ਕੁਝ ਜਣਿਆਂ ਨੇ ਕਿਹਾ ਕਿ ਉਹ ਮੇਰੇ ਹਨ, ਹੋਰਾਂ ਨੇ ਕਿਹਾ ਕਿ ਉਹ ਪੌਲੁਸ ਦੇ ਜਾਂ ਅਪੁੱਲੋਸ ਦੇ ਜਾਂ ਮਸੀਹ ਦੇ ਹਨ।
ਇਸ ਰਸਾਲੇ ਵਿੱਚੋਂ
ਇਨ੍ਹਾਂ ਸਵਾਲਾਂ ਦੇ ਜਵਾਬ ਦਿਓ ਅਤੇ ਖਾਲੀ ਜਗ੍ਹਾ ਵਿਚ ਆਇਤਾਂ ਲਿਖੋ।
ਸਫ਼ਾ 3 ਜਲਦੀ ਕਿਹੜੀਆਂ ਬੀਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲੇਗਾ? (ਯਸਾਯਾਹ 35:____)
ਸਫ਼ਾ 11 ਅਸੀਂ ਇਸ ਗੱਲ ਦਾ ਕਿਉਂ ਯਕੀਨ ਕਰ ਸਕਦੇ ਹਾਂ ਕਿ ਚੰਗੀ ਸਿਹਤ ਹਮੇਸ਼ਾ ਬਰਕਰਾਰ ਰਹਿਣੀ ਮੁਮਕਿਨ ਹੈ? (ਲੂਕਾ 18:____)
ਸਫ਼ਾ 20 “ਸੁਰਗ ਦੇ ਰਾਜ” ਵਿਚ ਸਭ ਤੋਂ ਵੱਡਾ ਕੌਣ ਹੋਵੇਗਾ? (ਮੱਤੀ 18:____)
ਸਫ਼ਾ 29 ਪਰਮੇਸ਼ੁਰ ਦੇ ਰਾਜ ਵਿਚ ਕੌਣ ਨਹੀਂ ਵੜ ਸਕਣਗੇ? (ਅਫ਼ਸੀਆਂ 5:____)
ਜਵਾਬ
1. ਯਰੂਸ਼ਲਮ।—ਮੱਤੀ 21:10, 17, 18; 26:17-19.
◆ ਯਿਸੂ ਦਾ ਸਰੀਰ।—ਮੱਤੀ 26:26.
◆ ਯਿਸੂ ਦਾ ਲਹੂ।—ਮੱਤੀ 26:27, 28.
2. ਗਾਦ, ਨਾਥਾਨ, 1040 ਈ. ਪੂ.
3. ਯਿਰਮਿਯਾਹ, 580 ਈ. ਪੂ.
4. ਪੌਲੁਸ, 55 ਈ.
5. ਦਾਊਦ।—2 ਸਮੂਏਲ 23:15-17.
6. ਕੇਫ਼ਾਸ ਜਾਂ ਪਤਰਸ।—ਯੂਹੰਨਾ 1:42; 1 ਕੁਰਿੰਥੀਆਂ 1:12.