ਪਹਿਰਾਬੁਰਜ—ਸਟੱਡੀ ਐਡੀਸ਼ਨ ਅਗਸਤ 2024
ਇਸ ਅੰਕ ਵਿਚ 7 ਅਕਤੂਬਰ–10 ਨਵੰਬਰ 2024 ਦੇ ਅਧਿਐਨ ਲੇਖ ਦਿੱਤੇ ਗਏ ਹਨ।
ਅਧਿਐਨ ਲੇਖ 31
ਯਹੋਵਾਹ ਨੇ ਪਾਪੀ ਇਨਸਾਨਾਂ ਨੂੰ ਬਚਾਉਣ ਲਈ ਕੀ ਕੀਤਾ?
7-13 ਅਕਤੂਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।
ਪਾਠਕਾਂ ਵੱਲੋਂ ਸਵਾਲ
2 ਥੱਸਲੁਨੀਕੀਆਂ 3:14 ਵਿਚ ਕੁਝ ਜਣਿਆਂ ʼਤੇ ‘ਨਜ਼ਰ ਰੱਖਣ’ ਬਾਰੇ ਕਿਹਾ ਗਿਆ ਹੈ। ਕੀ ਇਹ ਫ਼ੈਸਲਾ ਬਜ਼ੁਰਗ ਕਰਦੇ ਹਨ ਜਾਂ ਹਰ ਮਸੀਹੀ?
ਅਧਿਐਨ ਲੇਖ 33
ਗੰਭੀਰ ਪਾਪ ਕਰਨ ਵਾਲਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖੋ
21-27 ਅਕਤੂਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।
ਅਧਿਐਨ ਲੇਖ 34
ਪਾਪੀਆਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ
28 ਅਕਤੂਬਰ–3 ਨਵੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।
ਅਧਿਐਨ ਲੇਖ 35
ਉਨ੍ਹਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ
4-10 ਨਵੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।
ਪਾਠਕਾਂ ਲਈ ਨੋਟ
ਇਸ ਅੰਕ ਵਿਚ ਲੜੀਵਾਰ ਲੇਖ ਦਿੱਤੇ ਗਏ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਪਾਪੀਆਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ, ਉਹ ਉਨ੍ਹਾਂ ਦੀ ਕਿਵੇਂ ਮਦਦ ਕਰਦਾ ਹੈ ਅਤੇ ਅਸੀਂ ਯਹੋਵਾਹ ਦੇ ਪਿਆਰ, ਦਇਆ ਅਤੇ ਹਮਦਰਦੀ ਦੀ ਰੀਸ ਕਿਵੇਂ ਕਰ ਸਕਦੇ ਹਾਂ।