ਜਾਗਰੂਕ ਬਣੋ! ਨੰ. 4 2017 | ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ?
ਇੱਦਾਂ ਕਿਉਂ ਲੱਗਦਾ ਹੈ ਕਿ ਇਸ ਦੁਨੀਆਂ ਨੂੰ ਤਬਾਹੀ ਤੋਂ ਨਹੀਂ ਬਚਾਇਆ ਜਾ ਸਕਦਾ?
ਬਾਈਬਲ ਦੱਸਦੀ ਹੈ: “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23.
“ਜਾਗਰੂਕ ਬਣੋ!” ਦੇ ਇਸ ਅੰਕ ਵਿਚ ਸਮਝਾਇਆ ਗਿਆ ਹੈ ਕਿ ਬਹੁਤ ਸਾਰੇ ਲੋਕ ਸੁਨਹਿਰੇ ਭਵਿੱਖ ਦੀ ਉਮੀਦ ਕਿਉਂ ਰੱਖਦੇ ਹਨ।
ਮੁੱਖ ਪੰਨੇ ਤੋਂ
ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ?
“ਕਿਆਮਤ ਦੀ ਘੜੀ” ਦਾ ਸਮਾਂ ਇਸ ਤਰ੍ਹਾਂ ਸੈੱਟ ਕੀਤਾ ਗਿਆ ਕਿ 12 ਵੱਜਣ ਵਿਚ ਸਿਰਫ਼ ਢਾਈ ਮਿੰਟ ਰਹਿੰਦੇ ਹਨ। ਪਿਛਲੇ 60 ਤੋਂ ਜ਼ਿਆਦਾ ਸਾਲਾਂ ਵਿਚ ਇਹ ਪਹਿਲੀ ਵਾਰ ਹੈ। ਕੀ ਦੁਨੀਆਂ ਸੱਚ-ਮੁੱਚ ਨਾਸ਼ ਹੋ ਜਾਵੇਗੀ?
ਮੁੱਖ ਪੰਨੇ ਤੋਂ
ਜਵਾਬਾਂ ਦੀ ਭਾਲ
ਖ਼ਬਰਾਂ ਕਰਕੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮਨੁੱਖਜਾਤੀ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ। ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੇ ਹਨ।
ਮੁੱਖ ਪੰਨੇ ਤੋਂ
ਬਾਈਬਲ ਕੀ ਕਹਿੰਦੀ ਹੈ?
ਬਾਈਬਲ ਵਿਚ ਸਦੀਆਂ ਪਹਿਲਾਂ ਹੀ ਦੁਨੀਆਂ ਦੀ ਇਸ ਮਾੜੀ ਹਾਲਤ ਬਾਰੇ ਦੱਸਿਆ ਗਿਆ ਸੀ।
ਦੇਸ਼ ਅਤੇ ਲੋਕ
ਨਿਊਜ਼ੀਲੈਂਡ ਦੀ ਸੈਰ
ਭਾਵੇਂ ਕਿ ਨਿਊਜ਼ੀਲੈਂਡ ਦੁਨੀਆਂ ਦੇ ਇਕ ਪਾਸੇ ਨੂੰ ਹੈ, ਪਰ ਹਰ ਸਾਲ ਤੀਹ ਲੱਖ ਲੋਕ ਇੱਥੇ ਘੁੰਮਣ-ਫਿਰਨ ਆਉਂਦੇ ਹਨ। ਇੰਨੇ ਸਾਰੇ ਲੋਕ ਇੱਥੇ ਘੁੰਮਣ ਕਿਉਂ ਆਉਂਦੇ ਹਨ?
ਇਤਿਹਾਸ ਦੀਆਂ ਹਸਤੀਆਂ
ਅਲਹਜ਼ੈਨ
ਤੁਸੀਂ ਸ਼ਾਇਦ ਹੀ ਇਹ ਨਾਂ ਜਾਣਦੇ ਹੋਵੋ, ਪਰ ਉਸ ਦੇ ਕੰਮਾਂ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਇਆ ਹੈ।
ਬਾਈਬਲ ਕੀ ਕਹਿੰਦੀ ਹੈ?
ਰੱਬ ਦਾ ਨਾਮ
ਲੋਕਾਂ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਕਈ ਖ਼ਿਤਾਬ ਦਿੱਤੇ ਹਨ। ਪਰ ਰੱਬ ਦਾ ਇਕ ਨਾਮ ਵੀ ਹੈ।
ਵਿਸ਼ਾ ਇੰਡੈਕਸ ਜਾਗਰੂਕ ਬਣੋ! 2017
2017 ਵਿਚ ਛਾਪੇ ਗਏ ਲੇਖਾਂ ਦੀ ਸੂਚੀ ਦਿੱਤੀ ਗਈ ਹੈ।
ਆਨ-ਲਾਈਨ ਹੋਰ ਪੜ੍ਹੋ
ਹਮੇਸ਼ਾ ਸੱਚ ਬੋਲੋ
ਤੁਹਾਨੂੰ ਹਮੇਸ਼ਾ ਸੱਚ ਕਿਉਂ ਬੋਲਣਾ ਚਾਹੀਦਾ ਹੈ?