Skip to content

Skip to table of contents

ਰਸੂਲਾਂ ਦੇ ਕੰਮ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਥਿਉਫ਼ਿਲੁਸ ਦੇ ਨਾਂ (1-5)

    • ਧਰਤੀ ਦੇ ਕੋਨੇ-ਕੋਨੇ ਵਿਚ ਗਵਾਹੀ (6-8)

    • ਯਿਸੂ ਸਵਰਗ ਨੂੰ ਉਠਾ ਲਿਆ ਗਿਆ (9-11)

    • ਚੇਲੇ ਇਕ ਮਨ ਹੋ ਕੇ ਇਕੱਠੇ ਹੋਏ (12-14)

    • ਯਹੂਦਾ ਦੀ ਜਗ੍ਹਾ ਮੱਥਿਆਸ ਨੂੰ ਚੁਣਿਆ ਗਿਆ (15-26)

  • 2

    • ਪੰਤੇਕੁਸਤ ਦੇ ਦਿਨ ਪਵਿੱਤਰ ਸ਼ਕਤੀ ਪਾਈ ਗਈ (1-13)

    • ਪਤਰਸ ਦਾ ਭਾਸ਼ਣ (14-36)

    • ਪਤਰਸ ਦਾ ਭਾਸ਼ਣ ਸੁਣ ਕੇ ਭੀੜ ਨੇ ਕਦਮ ਚੁੱਕਿਆ (37-41)

      • 3,000 ਲੋਕਾਂ ਨੇ ਬਪਤਿਸਮਾ ਲਿਆ (41)

    • ਮਸੀਹੀਆਂ ਦਾ ਇਕੱਠੇ ਹੋਣਾ (42-47)

  • 3

    • ਪਤਰਸ ਨੇ ਲੰਗੜੇ ਭਿਖਾਰੀ ਨੂੰ ਠੀਕ ਕੀਤਾ (1-10)

    • ਸੁਲੇਮਾਨ ਦੇ ਬਰਾਂਡੇ ਵਿਚ ਪਤਰਸ ਦਾ ਭਾਸ਼ਣ (11-26)

      • ‘ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ ਕੀਤਾ ਜਾਵੇਗਾ’ (21)

      • ਮੂਸਾ ਵਰਗਾ ਨਬੀ (22)

  • 4

    • ਪਤਰਸ ਅਤੇ ਯੂਹੰਨਾ ਗਿਰਫ਼ਤਾਰ (1-4)

      • ਵਿਸ਼ਵਾਸ ਕਰਨ ਵਾਲੇ ਆਦਮੀਆਂ ਦੀ ਗਿਣਤੀ 5,000 ਹੋ ਗਈ (4)

    • ਮਹਾਸਭਾ ਸਾਮ੍ਹਣੇ ਮੁਕੱਦਮਾ (5-22)

      • ‘ਅਸੀਂ ਗੱਲ ਕਰਨੋਂ ਹਟ ਨਹੀਂ ਸਕਦੇ’ (20)

    • ਦਲੇਰੀ ਲਈ ਪ੍ਰਾਰਥਨਾ (23-31)

    • ਚੇਲਿਆਂ ਨੇ ਚੀਜ਼ਾਂ ਸਾਂਝੀਆਂ ਕੀਤੀਆਂ (32-37)

  • 5

    • ਹਨਾਨਿਆ ਅਤੇ ਸਫ਼ੀਰਾ (1-11)

    • ਰਸੂਲਾਂ ਨੇ ਬਹੁਤ ਸਾਰੀਆਂ ਨਿਸ਼ਾਨੀਆਂ ਦਿਖਾਈਆਂ (12-16)

    • ਜੇਲ੍ਹ ਵਿਚ ਤੇ ਫਿਰ ਰਿਹਾ ਕੀਤੇ ਗਏ (17-21ੳ)

    • ਮਹਾਸਭਾ ਸਾਮ੍ਹਣੇ ਦੁਬਾਰਾ ਲਿਆਂਦੇ ਗਏ (21ਅ-32)

      • ‘ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੀ ਹੁਕਮ ਮੰਨੋ’ (29)

    • ਗਮਲੀਏਲ ਦੀ ਸਲਾਹ (33-40)

    • ਘਰ-ਘਰ ਪ੍ਰਚਾਰ (41, 42)

  • 6

    • ਸੇਵਾ ਲਈ ਸੱਤ ਆਦਮੀ ਚੁਣੇ ਗਏ (1-7)

    • ਇਸਤੀਫ਼ਾਨ ʼਤੇ ਨਿੰਦਿਆ ਕਰਨ ਦਾ ਦੋਸ਼ (8-15)

  • 7

    • ਮਹਾਸਭਾ ਸਾਮ੍ਹਣੇ ਇਸਤੀਫ਼ਾਨ ਦਾ ਭਾਸ਼ਣ (1-53)

      • ਪੂਰਵਜਾਂ ਦਾ ਸਮਾਂ (2-16)

      • ਮੂਸਾ ਦੀ ਅਗਵਾਈ; ਇਜ਼ਰਾਈਲ ਵੱਲੋਂ ਮੂਰਤੀ-ਪੂਜਾ (17-43)

      • ਪਰਮੇਸ਼ੁਰ ਹੱਥਾਂ ਦੇ ਬਣਾਏ ਮੰਦਰਾਂ ਵਿਚ ਨਹੀਂ ਰਹਿੰਦਾ (44-50)

    • ਇਸਤੀਫ਼ਾਨ ਦਾ ਪੱਥਰਾਂ ਨਾਲ ਮਾਰਿਆ ਜਾਣਾ (54-60)

  • 8

    • ਕਹਿਰ ਢਾਹੁਣ ਵਾਲਾ ਸੌਲੁਸ (1-3)

    • ਸਾਮਰਿਯਾ ਵਿਚ ਫ਼ਿਲਿੱਪੁਸ ਦੇ ਪ੍ਰਚਾਰ ਦੇ ਚੰਗੇ ਨਤੀਜੇ (4-13)

    • ਪਤਰਸ ਤੇ ਯੂਹੰਨਾ ਨੂੰ ਸਾਮਰਿਯਾ ਘੱਲਿਆ ਗਿਆ (14-17)

    • ਸ਼ਮਊਨ ਨੇ ਪਵਿੱਤਰ ਸ਼ਕਤੀ ਖ਼ਰੀਦਣ ਦੀ ਕੋਸ਼ਿਸ਼ ਕੀਤੀ (18-25)

    • ਇਥੋਪੀਆ ਦਾ ਖੋਜਾ (26-40)

  • 9

    • ਸੌਲੁਸ ਦਮਿਸਕ ਦੇ ਰਾਹ ʼਤੇ (1-9)

    • ਹਨਾਨਿਆ ਨੂੰ ਸੌਲੁਸ ਦੀ ਮਦਦ ਕਰਨ ਲਈ ਭੇਜਿਆ ਗਿਆ (10-19ੳ)

    • ਦਮਿਸਕ ਵਿਚ ਸੌਲੁਸ ਨੇ ਯਿਸੂ ਬਾਰੇ ਪ੍ਰਚਾਰ ਕੀਤਾ (19ਅ-25)

    • ਸੌਲੁਸ ਯਰੂਸ਼ਲਮ ਨੂੰ ਗਿਆ (26-31)

    • ਪਤਰਸ ਨੇ ਐਨੀਆਸ ਨੂੰ ਚੰਗਾ ਕੀਤਾ (32-35)

    • ਖੁੱਲ੍ਹੇ ਦਿਲ ਵਾਲੀ ਦੋਰਕਸ ਨੂੰ ਜੀਉਂਦਾ ਕੀਤਾ ਗਿਆ (36-43)

  • 10

    • ਕੁਰਨੇਲੀਅਸ ਨੇ ਦਰਸ਼ਣ ਦੇਖਿਆ (1-8)

    • ਪਤਰਸ ਨੇ ਸ਼ੁੱਧ ਕੀਤੇ ਜਾਨਵਰਾਂ ਦਾ ਦਰਸ਼ਣ ਦੇਖਿਆ (9-16)

    • ਪਤਰਸ ਕੁਰਨੇਲੀਅਸ ਦੇ ਘਰ ਗਿਆ (17-33)

    • ਪਤਰਸ ਨੇ ਗ਼ੈਰ-ਯਹੂਦੀਆਂ ਨੂੰ ਖ਼ੁਸ਼ ਖ਼ਬਰੀ ਸੁਣਾਈ (34-43)

      • “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ” (34, 35)

    • ਗ਼ੈਰ-ਯਹੂਦੀਆਂ ਨੂੰ ਪਵਿੱਤਰ ਸ਼ਕਤੀ ਮਿਲੀ ਤੇ ਉਨ੍ਹਾਂ ਨੇ ਬਪਤਿਸਮਾ ਲਿਆ (44-48)

  • 11

    • ਪਤਰਸ ਨੇ ਰਸੂਲਾਂ ਨੂੰ ਖ਼ਬਰ ਦੱਸੀ (1-18)

    • ਬਰਨਾਬਾਸ ਤੇ ਸੌਲੁਸ ਸੀਰੀਆ ਦੇ ਅੰਤਾਕੀਆ ਵਿਚ (19-26)

      • ਚੇਲਿਆਂ ਨੂੰ ਪਹਿਲੀ ਵਾਰ ਮਸੀਹੀ ਕਿਹਾ ਗਿਆ (26)

    • ਆਗਬੁਸ ਨੇ ਕਾਲ਼ ਪੈਣ ਦੀ ਭਵਿੱਖਬਾਣੀ ਕੀਤੀ (27-30)

  • 12

    • ਯਾਕੂਬ ਦਾ ਕਤਲ; ਪਤਰਸ ਜੇਲ੍ਹ ਵਿਚ (1-5)

    • ਪਤਰਸ ਚਮਤਕਾਰੀ ਤਰੀਕੇ ਨਾਲ ਛੁਡਾਇਆ ਗਿਆ (6-19)

    • ਦੂਤ ਨੇ ਹੇਰੋਦੇਸ ਨੂੰ ਸਜ਼ਾ ਦਿੱਤੀ (20-25)

  • 13

    • ਬਰਨਾਬਾਸ ਅਤੇ ਸੌਲੁਸ ਨੂੰ ਮਿਸ਼ਨਰੀ ਦੌਰਿਆਂ ʼਤੇ ਭੇਜਿਆ ਗਿਆ (1-3)

    • ਸਾਈਪ੍ਰਸ ਵਿਚ ਸੇਵਾ (4-12)

    • ਪਸੀਦੀਆ ਦੇ ਅੰਤਾਕੀਆ ਵਿਚ ਪੌਲੁਸ ਦਾ ਭਾਸ਼ਣ (13-41)

    • ਗ਼ੈਰ-ਯਹੂਦੀ ਕੌਮਾਂ ਕੋਲ ਜਾਣ ਦਾ ਹੁਕਮ (42-52)

  • 14

    • ਇਕੁਨਿਉਮ ਵਿਚ ਵਾਧਾ ਤੇ ਵਿਰੋਧ (1-7)

    • ਲੁਸਤ੍ਰਾ ਵਿਚ ਉਨ੍ਹਾਂ ਨੂੰ ਦੇਵਤੇ ਸਮਝਿਆ ਗਿਆ (8-18)

    • ਪੱਥਰ ਮਾਰੇ ਜਾਣ ਦੇ ਬਾਵਜੂਦ ਪੌਲੁਸ ਬਚ ਗਿਆ (19, 20)

    • ਮੰਡਲੀਆਂ ਨੂੰ ਮਜ਼ਬੂਤ ਕੀਤਾ ਗਿਆ (21-23)

    • ਸੀਰੀਆ ਦੇ ਅੰਤਾਕੀਆ ਨੂੰ ਵਾਪਸ ਮੁੜਨਾ (24-28)

  • 15

    • ਅੰਤਾਕੀਆ ਵਿਚ ਸੁੰਨਤ ਬਾਰੇ ਬਹਿਸ (1, 2)

    • ਮਸਲਾ ਯਰੂਸ਼ਲਮ ਪਹੁੰਚਿਆ (3-5)

    • ਬਜ਼ੁਰਗ ਅਤੇ ਰਸੂਲ ਇਕੱਠੇ ਹੋਏ (6-21)

    • ਪ੍ਰਬੰਧਕ ਸਭਾ ਵੱਲੋਂ ਚਿੱਠੀ (22-29)

      • ਲਹੂ ਤੋਂ ਦੂਰ ਰਹੋ (28, 29)

    • ਚਿੱਠੀ ਤੋਂ ਮੰਡਲੀਆਂ ਨੂੰ ਹੌਸਲਾ ਮਿਲਿਆ (30-35)

    • ਪੌਲੁਸ ਤੇ ਬਰਨਾਬਾਸ ਵੱਖੋ-ਵੱਖਰੇ ਰਾਹ ਚਲੇ ਗਏ (36-41)

  • 16

    • ਪੌਲੁਸ ਨੇ ਤਿਮੋਥਿਉਸ ਨੂੰ ਚੁਣਿਆ (1-5)

    • ਦਰਸ਼ਣ ਵਿਚ ਮਕਦੂਨੀਆ ਦਾ ਆਦਮੀ ਦੇਖਿਆ (6-10)

    • ਫ਼ਿਲਿੱਪੈ ਵਿਚ ਲੀਡੀਆ ਮਸੀਹੀ ਬਣ ਗਈ (11-15)

    • ਪੌਲੁਸ ਤੇ ਸੀਲਾਸ ਜੇਲ੍ਹ ਵਿਚ (16-24)

    • ਜੇਲ੍ਹਰ ਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲਿਆ (25-34)

    • ਪੌਲੁਸ ਨੇ ਹਾਕਮਾਂ ਨੂੰ ਮਾਫ਼ੀ ਮੰਗਣ ਲਈ ਕਿਹਾ (35-40)

  • 17

    • ਪੌਲੁਸ ਤੇ ਸੀਲਾਸ ਥੱਸਲੁਨੀਕਾ ਵਿਚ (1-9)

    • ਪੌਲੁਸ ਤੇ ਸੀਲਾਸ ਬਰੀਆ ਵਿਚ (10-15)

    • ਪੌਲੁਸ ਐਥਿਨਜ਼ ਵਿਚ (16-22ੳ)

    • ਐਰੀਆਪਗਸ ਵਿਚ ਪੌਲੁਸ ਦਾ ਭਾਸ਼ਣ (22ਅ-34)

  • 18

    • ਕੁਰਿੰਥੁਸ ਵਿਚ ਪੌਲੁਸ ਦਾ ਪ੍ਰਚਾਰ (1-17)

    • ਸੀਰੀਆ ਦੇ ਅੰਤਾਕੀਆ ਨੂੰ ਵਾਪਸ ਮੁੜਨਾ (18-22)

    • ਪੌਲੁਸ ਗਲਾਤੀਆ ਤੇ ਫ਼ਰੂਗੀਆ ਵੱਲ ਨੂੰ ਤੁਰ ਪਿਆ (23)

    • ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰਨ ਵਾਲੇ ਅਪੁੱਲੋਸ ਦੀ ਮਦਦ ਕੀਤੀ ਗਈ (24-28)

  • 19

    • ਪੌਲੁਸ ਅਫ਼ਸੁਸ ਵਿਚ; ਕੁਝ ਨੇ ਦੁਬਾਰਾ ਬਪਤਿਸਮਾ ਲਿਆ (1-7)

    • ਜਿਨ੍ਹਾਂ ਥਾਵਾਂ ʼਤੇ ਪੌਲੁਸ ਨੇ ਸਿਖਾਇਆ (8-10)

    • ਦੁਸ਼ਟ ਦੂਤਾਂ ਦੇ ਪ੍ਰਭਾਵ ਦੇ ਬਾਵਜੂਦ ਕਾਮਯਾਬੀ (11-20)

    • ਅਫ਼ਸੁਸ ਵਿਚ ਹੰਗਾਮਾ (21-41)

  • 20

    • ਪੌਲੁਸ ਮਕਦੂਨੀਆ ਤੇ ਯੂਨਾਨ ਵਿਚ (1-6)

    • ਤ੍ਰੋਆਸ ਵਿਚ ਯੂਤਖੁਸ ਨੂੰ ਜੀਉਂਦਾ ਕੀਤਾ ਗਿਆ (7-12)

    • ਤ੍ਰੋਆਸ ਤੋਂ ਮਿਲੇਤੁਸ ਤਕ (13-16)

    • ਪੌਲੁਸ ਅਫ਼ਸੀਆਂ ਦੇ ਬਜ਼ੁਰਗਾਂ ਨੂੰ ਮਿਲਿਆ (17-38)

      • ਘਰ-ਘਰ ਸਿਖਾਉਣਾ (20)

      • “ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ” (35)

  • 21

    • ਯਰੂਸ਼ਲਮ ਦਾ ਸਫ਼ਰ (1-14)

    • ਯਰੂਸ਼ਲਮ ਵਿਚ ਪਹੁੰਚਣਾ (15-19)

    • ਪੌਲੁਸ ਨੇ ਬਜ਼ੁਰਗਾਂ ਦੀ ਸਲਾਹ ਮੰਨ ਲਈ (20-26)

    • ਮੰਦਰ ਵਿਚ ਹੰਗਾਮਾ; ਪੌਲੁਸ ਗਿਰਫ਼ਤਾਰ (27-36)

    • ਪੌਲੁਸ ਨੂੰ ਭੀੜ ਨਾਲ ਗੱਲ ਕਰਨ ਦੀ ਇਜਾਜ਼ਤ ਮਿਲੀ (37-40)

  • 22

    • ਪੌਲੁਸ ਨੇ ਭੀੜ ਸਾਮ੍ਹਣੇ ਸਫ਼ਾਈ ਦਿੱਤੀ (1-21)

    • ਪੌਲੁਸ ਨੇ ਆਪਣੀ ਰੋਮੀ ਨਾਗਰਿਕਤਾ ਵਰਤੀ (22-29)

    • ਮਹਾਸਭਾ ਇਕੱਠੀ ਹੋਈ (30)

  • 23

    • ਪੌਲੁਸ ਨੇ ਮਹਾਸਭਾ ਸਾਮ੍ਹਣੇ ਗੱਲ ਕੀਤੀ (1-10)

    • ਪ੍ਰਭੂ ਨੇ ਪੌਲੁਸ ਨੂੰ ਹੌਸਲਾ ਦਿੱਤਾ (11)

    • ਪੌਲੁਸ ਨੂੰ ਮਾਰਨ ਦੀ ਸਾਜ਼ਸ਼ (12-22)

    • ਪੌਲੁਸ ਨੂੰ ਕੈਸਰੀਆ ਲਿਜਾਇਆ ਗਿਆ (23-35)

  • 24

    • ਪੌਲੁਸ ਉੱਤੇ ਦੋਸ਼ (1-9)

    • ਫ਼ੇਲਿਕਸ ਸਾਮ੍ਹਣੇ ਪੌਲੁਸ ਨੇ ਸਫ਼ਾਈ ਪੇਸ਼ ਕੀਤੀ (10-21)

    • ਪੌਲੁਸ ਦਾ ਮੁਕੱਦਮਾ ਦੋ ਸਾਲ ਲਈ ਟਾਲ਼ਿਆ ਗਿਆ (22-27)

  • 25

    • ਫ਼ੇਸਤੁਸ ਸਾਮ੍ਹਣੇ ਪੌਲੁਸ ਦਾ ਮੁਕੱਦਮਾ (1-12)

      • “ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!” (11)

    • ਫ਼ੇਸਤੁਸ ਨੇ ਰਾਜਾ ਅਗ੍ਰਿੱਪਾ ਨਾਲ ਸਲਾਹ ਕੀਤੀ (13-22)

    • ਪੌਲੁਸ ਅਗ੍ਰਿੱਪਾ ਸਾਮ੍ਹਣੇ (23-27)

  • 26

    • ਪੌਲੁਸ ਨੇ ਅਗ੍ਰਿੱਪਾ ਸਾਮ੍ਹਣੇ ਸਫ਼ਾਈ ਪੇਸ਼ ਕੀਤੀ (1-11)

    • ਪੌਲੁਸ ਨੇ ਦੱਸਿਆ ਕਿ ਉਹ ਕਿਵੇਂ ਮਸੀਹੀ ਬਣਿਆ (12-23)

    • ਫ਼ੇਸਤੁਸ ਅਤੇ ਅਗ੍ਰਿੱਪਾ ਦਾ ਜਵਾਬ (24-32)

  • 27

    • ਪੌਲੁਸ ਸਮੁੰਦਰੀ ਜਹਾਜ਼ ਰਾਹੀਂ ਰੋਮ ਗਿਆ (1-12)

    • ਜਹਾਜ਼ ਤੂਫ਼ਾਨ ਦੀ ਲਪੇਟ ਵਿਚ (13-38)

    • ਜਹਾਜ਼ ਤਬਾਹ ਹੋ ਗਿਆ (39-44)

  • 28

    • ਮਾਲਟਾ ਦੇ ਕੰਢੇ ਉੱਤੇ (1-6)

    • ਪੁਬਲੀਉਸ ਦਾ ਪਿਤਾ ਠੀਕ ਹੋ ਗਿਆ (7-10)

    • ਰੋਮ ਵੱਲ ਨੂੰ (11-16)

    • ਪੌਲੁਸ ਨੇ ਰੋਮ ਵਿਚ ਯਹੂਦੀਆਂ ਨਾਲ ਗੱਲ ਕੀਤੀ (17-29)

    • ਪੌਲੁਸ ਨੇ ਦਲੇਰੀ ਨਾਲ ਦੋ ਸਾਲ ਪ੍ਰਚਾਰ ਕੀਤਾ (30, 31)