ਈਮਾਨਦਾਰੀ
ਬਿਵ 25:13-16; 2 ਕੁਰਿੰ 8:21; ਅਫ਼ 4:25; ਇਬ 13:18
ਇਹ ਵੀ ਦੇਖੋ: ਅੱਯੂ 6:25; ਕਹਾ 3:32; 6:16-19; 2 ਕੁਰਿੰ 6:3, 4, 7, 8
ਬਾਈਬਲ ਵਿੱਚੋਂ ਮਿਸਾਲਾਂ:
ਜ਼ਬੂ 15:1-5—ਯਹੋਵਾਹ ਦੱਸਦਾ ਹੈ ਕਿ ਕਿਸ ਤਰ੍ਹਾਂ ਦੇ ਲੋਕ ਉਸ ਦੇ ਦੋਸਤ ਬਣ ਸਕਦੇ ਹਨ। ਹੋਰ ਗੱਲਾਂ ਦੇ ਨਾਲ-ਨਾਲ ਉਹ ਉਨ੍ਹਾਂ ਤੋਂ ਈਮਾਨਦਾਰ ਹੋਣ ਦੀ ਵੀ ਮੰਗ ਕਰਦਾ ਹੈ
ਰਸੂ 5:1-10—ਹਨਾਨਿਆ ਅਤੇ ਸਫ਼ੀਰਾ ਨੇ ਬੇਈਮਾਨੀ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਸਜ਼ਾ ਮਿਲੀ