ਕੀ ਅਸੀਂ ਹਮੇਸ਼ਾ ਲਈ ਜੀ ਸਕਦੇ ਹਾਂ?
ਤੁਸੀਂ ਕੀ ਕਹੋਗੇ?
ਹਾਂ
ਨਹੀਂ
ਸ਼ਾਇਦ
ਰੱਬ ਨੇ ਕੀ ਵਾਅਦਾ ਕੀਤਾ ਹੈ?
“ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।”—ਜ਼ਬੂਰ 37:29.
ਉਦੋਂ ਜ਼ਿੰਦਗੀ ਕਿੱਦਾਂ ਦੀ ਹੋਵੇਗੀ?
ਕੋਈ ਦੁੱਖ ਨਹੀਂ ਹੋਵੇਗਾ, ਅਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਖ਼ੁਸ਼ੀ-ਖ਼ੁਸ਼ੀ ਜੀਵਾਂਗੇ।—ਯਿਰਮਿਯਾਹ 29:11.
ਅਸੀਂ ਸਿਰਫ਼ ਕੁਝ ਸਾਲ ਹੀ ਨਹੀਂ, ਸਗੋਂ ਹਮੇਸ਼ਾ ਲਈ ਜ਼ਿੰਦਗੀ ਦਾ ਮਜ਼ਾ ਲਵਾਂਗੇ।—ਜ਼ਬੂਰ 22:26.
ਕੀ ਇਹ ਸਾਰਾ ਕੁਝ ਸੱਚ-ਮੁੱਚ ਹੋਵੇਗਾ?
ਹਾਂਜੀ! ਇਸ ਗੱਲ ਦੇ ਸਬੂਤ ਤੁਹਾਨੂੰ ਇਨ੍ਹਾਂ ਤਿੰਨ ਪਾਠਾਂ ਵਿੱਚੋਂ ਮਿਲਣਗੇ: