Skip to content

ਬੈਥਲ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸਾਡੇ ਬ੍ਰਾਂਚ ਆਫ਼ਿਸਾਂ ਨੂੰ ਦੇਖਣ ਦਾ ਸੱਦਾ ਦਿੰਦੇ ਹਾਂ ਜਿਨ੍ਹਾਂ ਨੂੰ ਬੈਥਲ ਵੀ ਕਿਹਾ ਜਾਂਦਾ ਹੈ। ਕੁਝ ਆਫ਼ਿਸਾਂ ਵਿਚ ਇੱਦਾਂ ਦੀਆਂ ਪ੍ਰਦਰਸ਼ਨੀਆਂ ਹਨ ਜਿਨ੍ਹਾਂ ਦਾ ਟੂਰ ਤੁਸੀਂ ਆਪ ਹੀ ਕਰ ਸਕਦੇ ਹੋ।

Tours Resumed: In many countries, we resumed tours of our branch offices on June 1, 2023. For details, contact the branch you would like to tour. Please do not visit if you test positive for COVID-19, display cold or flu-like symptoms, or have recently been exposed to someone who tested positive for COVID-19.

ਜ਼ਿਮਬਾਬਵੇ

ਟੂਰ ਬੁੱਕ ਕਰੋ

ਕੀ ਤੁਹਾਨੂੰ ਆਉਣ ਤੋਂ ਪਹਿਲਾਂ ਬੁਕਿੰਗ ਕਰਨੀ ਚਾਹੀਦੀ ਹੈ? ਹਾਂਜੀ। ਅਸੀਂ ਸਾਰੇ ਜਣਿਆਂ ਨੂੰ ਆਉਣ ਤੋਂ ਪਹਿਲਾਂ ਬੁਕਿੰਗ ਕਰਨ ਵਾਸਤੇ ਇਸ ਲਈ ਕਹਿੰਦੇ ਹਾਂ ਤਾਂਕਿ ਭੀੜ-ਭੜੱਕਾ ਨਾ ਪਵੇ ਅਤੇ ਸਾਰੇ ਜਣੇ ਟੂਰ ਦਾ ਮਜ਼ਾ ਲੈ ਸਕਣ, ਚਾਹੇ ਗਰੁੱਪ ਛੋਟਾ ਹੋਵੇ ਜਾਂ ਵੱਡਾ।

ਜੇ ਤੁਸੀਂ ਬੁਕਿੰਗ ਨਹੀਂ ਕੀਤੀ, ਤਾਂ ਕੀ ਤੁਸੀਂ ਫਿਰ ਵੀ ਟੂਰ ਕਰ ਸਕਦੇ ਹੋ? ਜੇ ਤੁਸੀਂ ਟੂਰ ਦੀ ਬੁਕਿੰਗ ਨਹੀਂ ਕੀਤੀ, ਤਾਂ ਅਸੀਂ ਤੁਹਾਨੂੰ ਟੂਰ ਨਹੀਂ ਕਰਾ ਸਕਾਂਗੇ ਕਿਉਂਕਿ ਹਰ ਦਿਨ ਟੂਰ ਕਰਨ ਵਾਲਿਆਂ ਦੀ ਗਿਣਤੀ ਨਿਰਧਾਰਿਤ ਹੁੰਦੀ ਹੈ।

ਤੁਹਾਨੂੰ ਟੂਰ ਕਰਨ ਲਈ ਕਦੋਂ ਪਹੁੰਚਣਾ ਚਾਹੀਦਾ ਹੈ? ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਟੂਰ ਦੇ ਸਮੇਂ ਤੋਂ ਸਿਰਫ਼ ਇਕ ਘੰਟਾ ਪਹਿਲਾਂ ਆਓ ਤਾਂਕਿ ਬਿਨਾਂ ਵਜ੍ਹਾ ਭੀੜ-ਭੜੱਕਾ ਨਾ ਪਵੇ।

ਤੁਸੀਂ ਟੂਰ ਬੁਕਿੰਗ ਕਿਵੇਂ ਕਰ ਸਕਦੇ ਹੋ? “ਬੁਕਿੰਗ ਕਰੋ” ਵਾਲੇ ਬਟਨ ʼਤੇ ਕਲਿੱਕ ਕਰੋ।

ਕੀ ਤੁਸੀਂ ਬੁਕਿੰਗ ਵਿਚ ਤਬਦੀਲੀ ਜਾਂ ਇਸ ਨੂੰ ਕੈਂਸਲ ਕਰ ਸਕਦੇ ਹੋ? ਹਾਂਜੀ। “ਬੁਕਿੰਗ ਦੇਖੋ ਜਾਂ ਬਦਲਾਅ ਕਰੋ” ਬਟਨ ʼਤੇ ਕਲਿੱਕ ਕਰੋ।

ਜੇ ਉਸ ਦਿਨ ਟੂਰ ਕਰਨ ਵਾਲਿਆਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਜਿਸ ਦਿਨ ਤੁਸੀਂ ਆਉਣਾ ਚਾਹੁੰਦੇ ਹੋ? ਸਾਈਟ ਚੈੱਕ ਕਰਦੇ ਰਹੋ। ਬੁਕਿੰਗ ਵਿਚ ਤਬਦੀਲੀ ਜਾਂ ਕੈਂਸਲ ਹੋਣ ਕਰਕੇ ਟੂਰ ਉਪਲਬਧ ਹੋ ਸਕਦਾ ਹੈ।

ਬੁਕਿੰਗ ਕਰੋ

ਟੂਰ

Plot 14 of Good Hope

Beema Road

Mount Hampden

HARARE

ZIMBABWE

+263 772-472-403

+263 867-700-4012

ਕਿਵੇਂ ਪਹੁੰਚੀਏ

ਕੁਝ ਖ਼ਾਸ ਗੱਲਾਂ

ਇਹ ਜ਼ਿਮਬਾਬਵੇ ਵਿਚ ਰਹਿਣ ਵਾਲੇ ਲਗਭਗ ਯਹੋਵਾਹ ਦੇ 50,000 ਗਵਾਹਾਂ ਕੰਮ ਦੀ ਨਿਗਰਾਨੀ ਕਰਦਾ ਹੈ। ਇੱਥੇ ਸ਼ੋਨਾ, ਨਡੇਬੇਲੇ ਅਤੇ ਜ਼ਿਮਬਾਬਵੇ ਸੈਨਤ ਭਾਸ਼ਾ ਵਿਚ ਬਾਈਬਲ ਸੰਬੰਧੀ ਪ੍ਰਕਾਸ਼ਨਾਂ ਦਾ ਅਨੁਵਾਦ ਕੀਤਾ ਜਾਂਦਾ ਹੈ।

ਟੂਰ ਬਰੋਸ਼ਰ ਡਾਊਨਲੋਡ ਕਰੋ